ਗਾਇਕ |
ਗੁਰਨਾਮ ਭੁੱਲਰ |
ਗਾਣੇ ਦੀ ਭਾਸ਼ਾ |
ਪੰਜਾਬੀ |
ਸੰਗੀਤਕਾਰ |
ਮਿਕ੍ਸ ਸਿੰਘ |
ਲਿਖਾਰੀ |
ਗੁਰਨਾਮ ਭੁੱਲਰ |
ਸਵਰਗਾਂ ਦਾ ਝੂਟਾ - ਲੈਰਿਕਸ |
ਮਿਕ੍ਸ ਸਿੰਘ ਇਨ ਦੀ ਹਾਊਸ
ਤੱਕਦੇ ਹੀ ਰਹੀਏ ਤੈਨੂੰ ਨੈਣਾ ਨੂੰ ਸਬਰ ਨਾ ਆਵੇ ਨੀਦਾਂ ਫੇਰ ਕਿਥੋਂ ਆਵਣ ਜੇ ਤੇਰੀ ਕੋਈ ਖ਼ਬਰ ਨਾ ਆਵੇ ਮੈਨੂੰ ਭੀੜ ਚੋਣ ਕਾਲੀ ਕੀਤਾ ਏ ਤੇਰੀ ਲੋਰ ਨੇ ਟੱਲੀ ਕੀਤਾ ਏ ਮਹਿਕਣ ਹੁਣ ਲੱਗਿਆ ਏ ਤੇਰੇ ਇਸ਼ਕ ਦਾ ਬੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਤੂੰ ਸ਼ਹਿ ਹੋਵੇ ਕੋਈ ਦੁਨੀਆਂ ਦੀ ਤੈਨੂੰ ਮੁੱਠੀ ਦੇ ਵਿਚ ਬੰਦ ਕਰਲਾਂ ਤੇਰੇ ਲਈ ਪੀਣਾ ਪੈ ਜਾਵੇ ਜ਼ਹਿਰ ਨੂੰ ਵੀ ਮੈਂ ਖੰਡ ਕਰਲਾਂ ਮੈਨੂੰ ਐਨਾ ਨਾ ਤੜਪਾਇਆ ਕਰ ਕਦੀ ਸ਼ਹਿਰ ਮੇਰੇ ਵਿਚ ਆਇਆ ਕਰ ਅਬ ਔਰ ਨਾ ਕਰ ਬਰਬਾਦ ਮੁਝੇ ਮੇਰਾ ਸਬਰ ਹੈ ਟੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਤੈਨੂੰ ਗੱਲ ਨਾਲ ਲਾਉਣਾ ਕੀ ਹੁੰਦਾ ਬਾਹਾਂ ਤੋਂ ਪੁਛਲਾ ਤੈਥੋਂ ਬਿਨਾ ਕਿਉਂ ਨੀ ਜੀ ਹੁੰਦਾ ਸਾਹਾਂ ਤੋਂ ਪੁਛਲਾ ਤੈਨੂੰ ਗੱਲ ਨਾਲ ਲਾਉਣਾ ਕੀ ਹੁੰਦਾ ਬਾਹਾਂ ਤੋਂ ਪੁਛਲਾ ਤੈਥੋਂ ਬਿਨਾ ਕਿਉਂ ਨੀ ਜੀ ਹੁੰਦਾ ਸਾਹਾਂ ਤੋਂ ਪੁਛਲਾ ਮੈਨੂੰ ਮੈਥੋਂ ਖੋ ਕੇ ਲੈ ਜਾਵੀਂ ਉਮਰਾਂ ਲਈ ਕੋਲ ਹੀ ਰਹਿ ਜਾਵੀਂ ਮੈਂ ਧੁਆਂ ਬਣਜੂ ਤੇਰੇ ਲਈ ਮੇਰਾ ਲਾਵੀ ਸੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਹੁਣ ਧੜਕਣਾ ਆਇਆ ਦਿਲ ਨੂੰ ਵੇ ਗੁਰਨਾਮ ਨਾਮ ਲੈਕੇ ਕਦੀ ਹੱਕ ਨਾਲ ਹੱਥ ਤੂੰ ਫੜ ਮੇਰਾ ਮੇਰੀ ਸ਼ਰੇਆਮ ਕਹਿ ਕੇ ਹੁਣ ਧੜਕਣਾ ਆਇਆ ਦਿਲ ਨੂੰ ਵੇ ਗੁਰਨਾਮ ਨਾਮ ਲੈਕੇ ਕਦੀ ਹੱਕ ਨਾਲ ਹੱਥ ਤੂੰ ਫੜ ਮੇਰਾ ਮੇਰੀ ਸ਼ਰੇਆਮ ਕਹਿ ਕੇ ਤੂੰ ਚਾਲਨ ਬਣ ਕੇ ਫੱਬਦਾ ਰਹਿ ਮੇਰੀ ਕੁੱਲੀ ਵਿਚ ਵੀ ਜਗਦਾ ਰਹਿ ਮੈਂਨੇ ਸਾਰਾ ਹੀ ਜਗ ਲੁੱਟ ਲਿਆ ਮੁਝੇ ਤੂਨੇ ਲੁਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ ਸੱਜਣਾ ਤੇਰੀ ਦੀਦ ਵੇ ਸਵਰਗਾਂ ਦਾ ਝੂਟਾ |
ਸਵਰਗਾਂ ਦਾ ਝੂਟਾ - ਵੀਡੀਓ |