ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਸਿਨ ਲੈਰਿਕਸ - ਸਿੱਧੂ ਮੂਸੇ ਵਾਲਾ - Sin Song Lyrics by Sidhu Moose Wala

ਸਿਨ ਲੈਰਿਕਸ - ਸਿੱਧੂ ਮੂਸੇ ਵਾਲਾ 

ਸਿਨ ਲੈਰਿਕਸ - ਸਿੱਧੂ ਮੂਸੇ ਵਾਲਾ - Sin Song Lyrics by Sidhu Moose Wala

ਗਾਇਕ

ਸਿੱਧੂ ਮੂਸੇ ਵਾਲਾ 

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤ

ਦਾ ਕਿਡ

ਲੇਖਕ

ਸਿੱਧੂ ਮੂਸੇ ਵਾਲਾ


ਸਿਨ ਲੈਰਿਕਸ 

ਸਿੱਧੂ ਮੂਸੇ ਵਾਲਾ
ਦਾ ਕਿਡ

ਓਹ ਕਲਮ ਚੋ ਵਈਲੈਂਟ ਨੇ ਰਹਿਮਾਂ ਲਿਖੀਆਂ
ਤੇ ਬੋਡੀ ਵਿਚ ਅੰਤਾਂ ਦਾ ਕ੍ਰੋਧ ਬੱਲੀਏ
ਜੱਗ ਉੱਤੇ ਅੰਤਾਂ ਦੀ ਚੜ੍ਹਾਈ ਲਿਖੀ ਏ
ਤੇ ਬਿਨਾਂ ਗੱਲੋਂ ਲਿਖੇ ਨੇ ਵਿਰੋਧ ਬੱਲੀਏ

ਹੋ ਜਿੰਨਾ ਨਾਲ ਹਿਲੂ ਸਾਰੀ ਦੀਨ ਦੁਨੀਆਂ
ਮੇਰੇ ਹੱਥੋਂ ਹੋਣੇ ਕਾਂਡ ਭੇਣ ਭੇਣ ਲਿਖੇ ਨੇ 

ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ
ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ 

ਟੈਲੇੰਟ ਨਾਲ ਰਾਜ ਕਰੂੰ ਦਿਲਾਂ ਉੱਤੇ ਨੀ
ਵੱਡੇ ਵੱਡਿਆਂ ਦੇ ਗੋਡੇ ਕਾਰੁ ਬੈੰਡ ਲਿਖਿਆ
ਓਜੀ ਵਾਈਬ ਅਤੇ ਜੱਟ ਮੱਤ ਜੱਟ
ਕਰਿਅਰ ਕਈਆਂ ਦੇ ਕਰੂਗੀ ਇਹ ਐਂਡ ਲਿਖਿਆ

ਓਜੀ ਵਾਈਬ ਅਤੇ ਜੱਟ ਮੱਤ ਜੱਟ
ਕਰਿਅਰ ਕਈਆਂ ਦੇ ਕਰੂਗੀ ਇਹ ਐਂਡ ਲਿਖਿਆ
ਰੱਬ ਬਣ ਬੈਠੇ ਤੋਰਨੇ ਆਂ ਜੱਗ ਤੋਂ
ਲੈਣੇ ਬਦਲੇ ਕੈਂ ਤੋਂ ਗਿਣ ਗਿਣ ਲਿਖੇ ਆ 

ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ
ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ

ਮਾੜੇ ਬੰਦਿਆਂ ਨਾਲ ਆਉਣ ਜਾਨ ਲਿਖਿਆ
ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖੀ ਏ
ਕਦੇ ਕਦੇ ਮਿਲਨੇ ਨੂੰ ਆ ਜਿਯਾ ਕਰੀਂ
ਮੇਰੇ ਕਰਮਾਂ ਚ ਜੇਲ ਵਿੱਚੋ ਰੋਟੀ ਲਿਖੀ ਏ

ਕਦੇ ਕਦੇ ਮਿਲਨੇ ਨੂੰ ਆ ਜਿਯਾ ਕਰੀਂ
ਮੇਰੇ ਕਰਮਾਂ ਚ ਜੇਲ ਵਿੱਚੋ ਰੋਟੀ ਲਿਖੀ ਏ
ਸੁੰਨੀਆਂ ਮੈਂ 4 ਦਿਨਾਂ ਦੀ ਏ ਜਿੰਦਗੀ
ਰੌਲਿਆਂ ਦੇ ਵਿਚ ਮੇਰੇ ਤਿੰਨ ਲਿਖੇ ਨੇ 

ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ
ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ

ਹੋ ਡੱਬ ਨਾਲ ਪਾਉਣਾ ਕਿਲੋ ਭਾਰ ਲਿਖਿਆ
ਤੇ ਵੈਰੀਆਂ ਦੀ ਦੁਨੀਆਂ ਇਹ ਸਾਰੀ ਲਿਖੀ ਏ
ਹੋਰ ਕਿਸੇ ਨਾਲ ਨੀ ਸਿੱਧੂ ਮੂਸੇ ਆਲੇ ਦੀ
ਬਸ ਇਕ ਬਾਪ ਨਾਲ ਯਾਰੀ ਲਿਖੀ ਏ

ਹੋਰ ਕਿਸੇ ਨਾਲ ਨੀ ਸਿੱਧੂ ਮੂਸੇ ਆਲੇ ਦੀ
ਬਸ ਇਕ ਬਾਪ ਨਾਲ ਯਾਰੀ ਲਿਖੀ ਏ
ਲੱਲੀ ਛੱਲੀ ਸਰਕਲ ਚੋਂ ਬਾਹਰ ਰੱਖੀ ਏ
ਚੁਣਵੇਂ ਹੀ ਬੰਦੇ ਅਸੀਂ ਐਂਡ ਲਿਖੇ ਨੇ 

ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ ਸਿਨ ਲਿਖੇ ਨੇ
ਹੋ ਜੱਟ ਦੀ ਜਵਾਨੀ ਵਿਚ ਤੂੰ ਮਿੱਠੀਏ
ਤੇ ਬਾਕੀ ਸਾਰੀ ਲਾਈਫ ਵਿਚ

ਦਾ ਕਿਡ
ਸਿੱਧੂ ਮੂਸੇ ਵਾਲਾ



ਸਿਨ ਵੀਡੀਓ 



close