ਦੇਸੀ ਕਰੂ ਦੇਸੀ ਕਰੂ
ਨਾਮ ਮੇਰਾ ਬੋਲਦਾ ਏ ਖੁੱਲੀ ਚਿੱਠੀਏ
ਹੋਣ ਲੱਗ ਪਏ ਖੜਾਕ ਸੁਣ ਮੀਠੀਏ
ਨਾਮ ਮੇਰਾ ਬੋਲਦਾ ਏ ਖੁੱਲੀ ਚਿੱਠੀਏ ਹੋਣ ਲੱਗ ਪਏ ਖੜਾਕ ਸੁਣ ਮੀਠੀਏ ਇੱਕ ਪਾਸੇ ਹੋ ਗਿਆ ਰਕਾਨੇ ਗੱਬਰੂ ਦੁਨੀਆਂ ਵਿਚਾਲੇ ਸਾਲੀ ਕੰਧ ਬਣਗੀ
ਹਰ ਥਾਵੇਂ ਵੈਰ ਪੈ ਗਿਆ ਤੇਰੇ ਕਰਕੇ ਤੂੰ ਜਿਦਣ ਦੀ ਜੱਟ ਦੀ ਪਸੰਦ ਬਣ ਗਈ ਹਰ ਥਾਵੇਂ ਵੈਰ ਪੈ ਗਿਆ ਤੇਰੇ ਕਰਕੇ ਤੂੰ ਜਿਦਣ ਦੀ ਜੱਟ ਦੀ ਪਸੰਦ ਬਣ ਗਈ
ਮੁਖੜੇ ਮੇਰੇ ਤੇ ਸੰਗ ਰਹਿਣ ਲੱਗ ਪਈ ਜਦੋਂ ਦੀ ਆਂ ਨਾਮ ਤੇਰਾ ਲੈਣ ਲੱਗ ਪਈ
ਮੁਖੜੇ ਮੇਰੇ ਤੇ ਸੰਗ ਰਹਿਣ ਲੱਗ ਪਈ ਜਦੋਂ ਦੀ ਆਂ ਨਾਮ ਤੇਰਾ ਲੈਣ ਲੱਗ ਪਈ ਸਖੀਆਂ ਦੇ ਵਿਚ ਵੇ ਹਨੇਰੇ ਛਾ ਗਏ ਜਦੋਂ ਦੀ ਆਂ ਚੰਨਾ ਤੇਰਾ ਚੰਦ ਬਣਗੀ
ਸਹੇਲੀਆਂ ਦੇ ਵਿਚ ਮੇਰੇ ਪੈ ਗਏ ਫਾਸਲੇ ਜਿਦਣ ਦੀ ਤੇਰੀ ਮੈਂ ਪਸੰਦ ਬਣਗੀ ਸਹੇਲੀਆਂ ਦੇ ਵਿਚ ਮੇਰੇ ਪੈ ਗਏ ਫਾਸਲੇ ਜਿਦਣ ਦੀ ਤੇਰੀ ਮੈਂ ਪਸੰਦ ਬਣਗੀ
ਤੁਰਦੀ ਜਦੋ ਤੂੰ ਮੇਰੇ ਲੱਗ ਨਾਲ ਜੇ ਦੁਪਹਿਰਾਂ ਚ ਫਿਰਦੀ ਮਚਾਉਂਦੀ ਕਾਲਜੇ ਡਾਰਲਿੰਗ ਅੱਖ ਨੂੰ ਸਕੀਮਾਂ ਚਲੀਆਂ ਬੈਲਟ ਨਾਲ ਬੰਨੀ ਘੁੱਗੂਆਂ ਨੂੰ ਟਾਲਦੇ
ਭੀੜ ਵਿਚ ਖੜ੍ਹੇ ਕਿਰਦਾਰ ਦੋਗਲੇ ਰੇਤੇਆਂ ਦੇ ਨਾਲ ਮੇਰੀ ਯਾਰੀ ਛਣਗੀ
ਹਰ ਥਾਵੇਂ ਵੈਰ ਪੈ ਗਿਆ ਤੇਰੇ ਕਰਕੇ ਤੂੰ ਜਿਦਣ ਦੀ ਜੱਟ ਦੀ ਪਸੰਦ ਬਣ ਗਈ ਹਰ ਥਾਵੇਂ ਵੈਰ ਪੈ ਗਿਆ ਤੇਰੇ ਕਰਕੇ ਤੂੰ ਜਿਦਣ ਦੀ ਜੱਟ ਦੀ ਪਸੰਦ ਬਣ ਗਈ
ਹੋ ਸੀਨਿਆਂ ਚੋ ਬਚ ਦਿਲ ਕਿਥੇ ਰਹਿਣ ਵੇ ਸੂਟਾਂ ਨਾਲ ਰੰਗ ਤੇਰੇ ਨਿੱਤ ਖੈਂਨ ਵੇ ਕਾਫੀਆਂ ਚ ਚਲਦੀਆਂ ਸੰਜੇਦਾਰੀਆਂ ਫੁੱਟਦੇ ਨੇ ਜਿਹੜੇ ਅੰਗਿਆਰੇ ਫੈਨ ਵੇ
ਹੋ ਮੀਠਾ ਜੇਹਾ ਹਾਸਾ ਮੇਰਾ ਜ਼ਹਿਰ ਹੋ ਗਿਆ ਤੇਰੀ ਆਂ ਵੇ ਪੱਕੀ ਗੁਲਕੰਦ ਬਣਗੀ
ਸਹੇਲੀਆਂ ਦੇ ਵਿਚ ਮੇਰੇ ਪੈ ਗਏ ਫਾਸਲੇ ਜਿਦਣ ਦੀ ਤੇਰੀ ਮੈਂ ਪਸੰਦ ਬਣਗੀ ਸਹੇਲੀਆਂ ਦੇ ਵਿਚ ਮੇਰੇ ਪੈ ਗਏ ਫਾਸਲੇ ਓਏ ਜਿਦਣ ਦੀ ਤੇਰੀ ਮੈਂ ਪਸੰਦ ਬਣਗੀ
ਉਤਾਰਨੇ ਨੂੰ ਫਿਰਦੇ ਨੇ ਤੇਰੀ ਲੋਰ ਨੀ ਬੜੇਆਂ ਦਾ ਲੱਗਿਆ ਪਿਆ ਏ ਜ਼ੋਰ ਨੀ ਰੋਨੀ ਟੁੱਟ ਪੈਣਾ ਤੇਰਾ ਕਿਥੇ ਮੰਨਦਾ ਡਰੀਂ ਨਾ ਬਣਾਦੂੰਗਾ ਕਲੈਰੀ ਮੋਰ ਨੀਂ
ਹਾਂ ਪੱਕੀ ਵੈਲਪੁਣੇਆ ਦੀ ਜੱਪੇ ਮਾਲਾ ਵੇ ਹੋ ਤੇਰਾ ਯਾਰ ਗਿੱਲ ਤੇਰੇ ਨਾਲੋਂ ਵਡਾ ਕਾਹਲਾ ਵੇ ਹੋ ਰਹੇ ਪਿੱਛੇ ਫਿਰਦਾ ਰਿਸ੍ਕ ਚੱਕਦਾ ਬੜਾ ਅਥਰਾ ਏ ਪਿੰਡੋਂ ਮਛਰਾਏ ਵਾਲਾ ਵੇ
ਅੱਜਨਾਲੀ ਅੱਜਨਾਲੀ ਪਿੰਡ ਗੋਰੀਏ ਚੋਬਰ ਦੀ ਪੱਕੀ ਏਂ ਤੂੰ ਮੰਗ ਬਣਗੀ
ਹਰ ਥਾਵੇਂ ਵੈਰ ਪੈ ਗਿਆ ਤੇਰੇ ਕਰਕੇ ਤੂੰ ਜਿਦਣ ਦੀ ਜੱਟ ਦੀ ਪਸੰਦ ਬਣ ਗਈ ਹਰ ਥਾਵੇਂ ਵੈਰ ਪੈ ਗਿਆ ਤੇਰੇ ਕਰਕੇ ਤੂੰ ਜਿਦਣ ਦੀ ਜੱਟ ਦੀ ਪਸੰਦ ਬਣ ਗਈ
|