ਗਾਇਕ |
ਬਲਰਾਜ , ਨਵਾਬ |
ਗਾਣੇ ਦੀ ਭਾਸ਼ਾ |
ਪੰਜਾਬੀ |
ਸੰਗੀਤਕਾਰ |
ਜੀ ਗੂਰੀ |
ਲਿਖਾਰੀ |
ਬੱਬੂ ਬਰਾੜ |
ਜਾਨ ਤੇ ਬਣੀ 2 - ਲੈਰਿਕਸ |
ਦਿਲਦਾਰਾ ਵੇ ਤੂੰ ਜਾਨੋ ਪਿਆਰਾ ਵੇ ਦਿਲਦਾਰਾ ਵੇ ਤੂੰ ਜਾਨੋ ਪਿਆਰਾ ਵੇ ਦਿਲ ਅੱਲੜ ਦਾ ਕਹਿੰਦਾ ਮੈਂ ਦੂਰੀ ਪਲ ਦੀ ਨਈ ਸਹਿਣੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ
ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ ਮੈਂ ਹੱਸ ਹੱਸ
ਜੱਰ ਜਾਂਦੀ ਤੂੰ ਕੌੜੇ ਬੋਲ
ਜੋ ਕਹੀ ਜਾਨੈ ਸੁਫ਼ਨੇ ਬਿਚਾਰੀ ਦੇ ਤੂ ਲੁੱਟ ਕੇ ਈ ਲਈ ਜਾਨੇ
ਮੈਂ ਹੱਸ ਹੱਸ
ਜੱਰ ਜਾਂਦੀ ਤੂੰ ਕੌੜੇ ਬੋਲ
ਜੋ ਕਹੀ ਜਾਨੈ ਸੁਫ਼ਨੇ ਬਿਚਾਰੀ ਦੇ ਤੂ ਲੁੱਟ ਕੇ ਈ ਲਈ ਜਾਨੇ
ਬੇਪਰਵਾਹੀਆਂ ਕਰਦਾ ਤੂੰ ਮੇਰੀ ਮੰਨਦਾ
ਨਈ ਕਹਿਣੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ
ਮੈਂ ਸਾਂਭ ਸਾਂਭ
ਰੱਖਦੀ ਤੇਰੇ ਇਸ਼ਕੇ ਦਾ
ਗਹਿਣਾ ਜੋ ਤੈਂਨੂੰ ਛੋ
ਕੇ ਆਇਆ ਨਾ ਮੈਂ ਉਹ ਸਾਵਾਂ
ਵੀ ਨਈ ਲੈਣਾ
ਮੈਂ ਸਾਂਭ ਸਾਂਭ
ਰੱਖਦੀ ਤੇਰੇ ਇਸ਼ਕੇ ਦਾ
ਗਹਿਣਾ ਜੋ ਤੈਂਨੂੰ ਛੋ
ਕੇ ਆਇਆ ਨਾ ਮੈਂ ਉਹ ਸਾਵਾਂ
ਵੀ ਨਈ ਲੈਣਾ
ਸਾਡਾ ਰਿਸ਼ਤਾ ਰੂਹ
ਵਾਲਾ ਕਮਲਿਆ ਟਾਇਮਪਾਸ
ਹੈ ਨੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ
ਤੈਂਨੂੰ ਬੱਬੂ ਬਰਾੜਾਂ
ਮੈਂ ਚੁਣਿਆ ਐ ਲੱਖਾਂ ਚੋ ਕਿਸ ਹੱਦ ਤੱਕ
ਚਾਹੁਣੀ ਆਂ ਆ ਮੇਰੇ ਪੜ੍ਹ
ਲਾਇ ਅੰਖਾਂ ਚੋਂ
ਤੈਂਨੂੰ ਬੱਬੂ ਬਰਾੜਾਂ
ਮੈਂ ਚੁਣਿਆ ਐ ਲੱਖਾਂ ਚੋ ਕਿਸ ਹੱਦ ਤੱਕ
ਚਾਹੁਣੀ ਆਂ ਆ ਮੇਰੇ ਪੜ੍ਹ
ਲਾਇ ਅੰਖਾਂ ਚੋਂ
ਗੌਨੇਆਣੇ ਵਾਲਿਆ ਸੋਂਹ ਲੱਗੇ ਤੇਰੇ ਬਿਨ ਕੱਖ ਦੀ ਹੈ ਨੀ
ਚੰਦਰਿਆ ਐਦਾਂ ਰੁੱਸ
ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ
ਤਾਂ ਨੀ
ਲੈਣੀ
ਚੰਦਰਿਆ ਐਦਾਂ ਰੁੱਸ ਰੁੱਸ ਕੇ ਹਾਂ ਐਦਾਂ ਰੁੱਸ ਰੁੱਸ ਕੇ ਵੇ ਐਦਾਂ ਰੁੱਸ ਰੁੱਸ ਕੇ ਕੁੜੀ ਦੀ ਜਾਨ ਤਾਂ ਨੀ ਲੈਣੀ |
ਜਾਨ ਤੇ ਬਣੀ 2 - ਵੀਡੀਓ |