ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਸੀਰਾ ਈ ਹੋਊ ਲੈਰਿਕਸ - ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ - Sira E Hou Lyrics by Amrit Maan & Nimrat Khehra

ਸੀਰਾ ਈ ਹੋਊ ਲੈਰਿਕਸ - ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ

ਸੀਰਾ ਈ ਹੋਊ ਲੈਰਿਕਸ - ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ - Sira E Hou Lyrics by Amrit Maan & Nimrat Khehra

ਗਾਇਕ

ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ 

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤ

ਦੇਸੀ ਕਰੂ

ਲੇਖਕ

ਅੰਮ੍ਰਿਤ ਮਾਨ


ਸੀਰਾ ਹੋਊ ਲੈਰਿਕਸ

ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ
ਦੇਸੀ ਕਰੂ
ਸੀਰਾ ਹੋਊ ਸੀਰਾ ਹੋਊ ਸੀਰਾ ਹੋਊ
ਦੇਸੀ ਕਰੂ

ਮੁਖੜੇ ਤੋਂ ਪਉਗਾ ਭੁਲੇਖਾ ਚੰਨ ਦਾ
ਜਨੀ-ਖਨੀ ਉੱਤੇ ਨਹੀਓ ਦਿਲ ਮੰਨਦਾ
ਮੁਖੜੇ ਤੋਂ ਪਉਗਾ ਭੁਲੇਖਾ ਚੰਨ ਦਾ
ਜਨੀ-ਖਨੀ ਉੱਤੇ ਨਹੀਓ ਦਿਲ ਮੰਨਦਾ

ਹੋ ਪਾਊਗੀ ਖਰੂਦ ਜੋ
ਜੱਟੀ ਨੀ ਬਰੂਦ ਜੋ
ਨਿਰਾ ਹੋਊ ਨਿਰਾ ਹੋਊ 
ਹੋ ਤੁਰੁ ਜਿਹੜੀ ਤੋਰ ਨੀ

ਪੱਟ ਦੂਗੀ ਸ਼ੋਰ ਨੀ
ਛਡਾ ਦੁ ਬਾਰਾਂ ਬੋਰ ਨੀ
ਸੀਰਾ ਹੋਊ ਸੀਰਾ ਹੋਊ ਸੀਰਾ ਹੋਊ
ਜੱਟੀ ਸੀਰਾ ਹੋਊ

ਹੋ ਪੌਣੇ ਛੇ ਕੁ ਫੁੱਟ ਜੱਟਾ ਮੇਰੀ ਹਾਈਟ ਵੇ
ਮੈਥੋਂ ਪੁੱਛਣ ਸਹੇਲੀਆਂ ਜੋ ਲਾਵਾਂ ਡਾਇਟ ਵੇ
ਮੈਂ ਵੀ ਬਹੁਤਿਆਂ ਫਰੈਂਡਾਂ ਬਲੀਵ ਨਾ ਕਰਾਂ
ਮੇਰੇ ਪਿਛੇ ਚੋਬਰਾਂ ਹੁੰਦੀ ਫਾਈਟ ਵੇ

ਜੋ ਖਾਰੁ ਮੇਰੇ ਪੱਖ
ਗ਼ਰੂਰ ਜਿਹਦੀ ਅੱਖ
ਨਿਰਾ ਹੋਊ ਨਿਰਾ ਹੋਊ

ਮੈਂ ਵੇਖੂੰ ਮੁੜ ਮੁੜ ਕੇ
ਰਹੂੰ ਨਾਲ ਜੁੜ ਕੇ
ਤੇ ਪਾਉਣ ਚਿੱਟੇ ਕੁੜਤੇ
ਸੀਰਾ ਹੋਊ ਸੀਰਾ ਹੋਊ
ਜੱਟ ਸੀਰਾ ਹੋਊ


ਹੋ ਮਾੜੀ ਮੋਟੀ ਗੱਲ ਨਹੀਓਂ ਜਾਨ ਵਾਰਦੀ
ਹੋ ਗਿਆ ਮੈਂ ਟੱਲੀ ਫਰੂ ਚਾਬੀ ਕਾਰ ਦੀ
ਲਿਮਟ ਨੀ ਕਰਦੀ ਕ੍ਰਾਸ ਕਦੇ ਓਹ
ਫੈਮਿਲੀ ਜੋਇੰਟ ਹੋਊ ਮੇਰੀ ਨਾਰ ਦੀ

ਹੋ ਕਹੀ ਨੀ ਮੈਂ ਮੋੜਦਾ
ਦਿਲ ਨੀ ਮੈਂ ਤੋੜਦਾ
ਪਿੱਕਾ ਲੈਣ ਦੁ ਫੋਰਡ ਦਾ
ਸੀਰਾ ਹੋਊ ਸੀਰਾ ਹੋਊ

ਹੋ ਗੌਨੇਆਣੇ ਆਉਂਗੀ
ਵੇਖੀ ਕਿਵੇਂ ਛਾਉਂਗੀ 
ਸੂਟ ਜਦੋਂ ਪਾਊਂਗੀ
ਸੀਰਾ ਹੋਊ ਓਦੋਂ ਸੀਰਾ ਹੋਊ

ਸੂਟ ਕਰਾਂ ਆਰਡਰ ਮੈਂ ਔਨਲਾਈਨ ਵੇ
ਅੱਖ ਨੱਕ ਲੱਕ ਮੇਰੇ ਤਿੰਨੇ ਫਾਈਨ ਵੇ 
ਸੂਰਜਾਂ ਨਾਲ ਮੇਰਾ ਕਿਥੇ ਮੁਕਾਬਲਾ
ਮੁੱਖ ਮੇਰਾ ਐਦਾਂ ਕਰਦਾ ਛਾਈਨ ਵੇ

ਹੋ ਪੈਣਾ ਜਦੋਂ ਹੱਸ ਮੈਂ
ਦੱਸ ਬੱਟਾ ਦੱਸ ਮੈਂ
ਸੀਰਾ ਹੋਊ ਸੀਰਾ ਹੋਊ

ਮਾਨਾ ਤੇਰੇ ਨਾਲ ਵੇ
ਜ਼ਿੰਦਗੀ ਕਮਾਲ ਵੇ
ਗੈਰ ਦੇਣੇ ਥਾਲ ਵੇ
ਸੀਰਾ ਹੋਊ ਸੀਰਾ ਹੋਊ
ਉੱਤੋਂ ਸੀਰਾ ਹੋਊ

ਹੋ ਪੂਰਾ ਮਾਨ ਤਾਣ ਓਹ ਦੇਊ ਮਾਨ ਨੂੰ
ਖੜ੍ਹ ਕੇ ਬਠਿੰਡਾ ਦੇਖੁ ਰਕਾਨ ਨੂੰ
ਜਿਹੜੇ ਮੇਰੇ ਯਾਰ ਮੈਨੂੰ ਰਹਿਣ ਛੇੜ ਦੇ
ਦੇਣਗੇ ਵਧਾਈਆਂ ਗਬਰੂ ਜਵਾਨ ਨੂੰ

ਦੋਹੇਂ ਸੇਮ ਸੇਮ ਜੀ
ਜੱਟੀ ਨਾਲੇ ਮੇਮ ਜੀ
ਪਊ ਜਿਹੜੀ ਗੇਮ ਜੀ
ਸੀਰਾ ਹੋਊ ਸੀਰਾ ਹੋਊ

ਹੋ ਪੱਕੀ ਲਾ ਦੂੰ ਮੋਹਰ ਜੋ
ਸੁਲਫੇ ਦੀ ਲੋਰ ਜੋ
ਗੁੱਸਾ ਦੇਊ ਖੋਰ ਜੋ
ਸੀਰਾ ਹੋਊ ਸੀਰਾ ਹੋਊ
ਜੱਟੀ ਸੀਰਾ ਹੋਊ

ਮੇਰੇ ਨਾਲ ਖੜ੍ਹ ਕੇ
ਜ਼ਿੰਦਗੀ ਦੇ ਵਰਕੇ 
ਨਾਲ ਪੜ੍ਹ ਕੇ
ਸੀਰਾ ਹੋਊ ਸੀਰਾ ਹੋਊ
ਸੀਰਾ ਹੋਊ ਸੀਰਾ ਹੋਊ ਸੀਰਾ ਹੋਊ



ਸੀਰਾ ਹੋਊ ਵੀਡੀਓ



close