ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਧੁਆਂ - ਬੱਬੂ ਮਾਨ - Dhuan Lyrics by Babbu Maan

ਧੁਆਂ - ਬੱਬੂ ਮਾਨ

ਗਾਇਕ

ਬੱਬੂ ਮਾਨ

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤਕਾਰ

ਬੱਬੂ ਮਾਨ 

ਲਿਖਾਰੀ

ਬੱਬੂ ਮਾਨ


ਧੁਆਂ - ਲੈਰਿਕਸ

ਮੰਨਿਆ ਧੂਏਂ ਦਾ ਸਾਡੇ ਕੋਲ ਕੋਈ ਹੱਲ ਨਹੀਂ

ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ ਚੰਗੀ ਗੱਲ ਨਹੀਂ

ਹਰ ਇਕ ਮੋੜ ਤੇ ਠੇਕਾ ਲਾਲ ਪਰੀ ਵਿੱਚ ਨੱਚਦੀ ਐ

ਜਦ ਗਾਇਕ ਗਾਉਂਦਾ ਗੀਤ ਦੱਸੋ ਫਿਰ ਕਿਉਂ ਸੱਪ ਲੜਦਾ ਐ

 

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਜਦ ਵੋਟਾਂ ਦੇ ਵਿੱਚ ਡਾਂਗ ਖੜਕਦੀ ਕੋਇ ਬੋਲਦਾ ਨਈ

ਜਦ ਸੈਂਟਰ ਕਰਦਾ ਨੋਟ ਬੰਦੀ ਕੋਇ ਮੂੰਹ ਖੋਲ੍ਹਦਾ ਨਈ 


ਜਦ ਵੋਟਾਂ ਦੇ ਵਿੱਚ ਡਾਂਗ ਖੜਕਦੀ ਕੋਇ ਬੋਲਦਾ ਨਈ

ਜਦ ਸੈਂਟਰ ਕਰਦਾ ਨੋਟ ਬੰਦੀ ਕੋਇ ਮੂੰਹ ਖੋਲ੍ਹਦਾ ਨਈ 


ਗੋਰਮੈਂਟਾਂ ਵਿੱਚ ਦੱਸੋ ਪੰਜਾਬੀ ਕੇਹਰ ਪਰਦਾ ਐ

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਬੇਈਮਾਨ ਨੂੰ ਰੰਜ ਬੜਾ ਹੈ ਬੇਇਨਸਾਫ਼ੀ ਦਾ 

ਆਜ਼ਾਦੀ ਤੋਂ ਬਾਦ ਸਿਆਸੀ ਵਾਅਦਾ ਖ਼ਿਲਾਫ਼ੀ ਦਾ

ਬੇਈਮਾਨ ਨੂੰ ਰੰਜ ਬੜਾ ਹੈ ਬੇਇਨਸਾਫ਼ੀ ਦਾ 

ਆਜ਼ਾਦੀ ਤੋਂ ਬਾਦ ਸਿਆਸੀ ਵਾਅਦਾ ਖ਼ਿਲਾਫ਼ੀ ਦਾ


ਏਸੇ ਕਰਕੇ ਕੀਤਾ ਅਸਰ ਇਹ ਪੂਰਾ ਅੜਦਾ ਐ

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਕੁਵਾਂ ਦੌਰੇ ਕਰਤੇ ਮੇਰੇ ਗ਼ਦਰੀ ਬਾਬੇ ਬਈ

ਜਨਰਲ ਮੋਹਨ ਸੀਯੋਂ ਢੀਂਗਰੇ ਅਤੇ ਸਰਾਬੇ ਬਈ

ਕੁਵਾਂ ਦੌਰੇ ਕਰਤੇ ਮੇਰੇ ਗ਼ਦਰੀ ਬਾਬੇ ਬਈ

ਜਨਰਲ ਮੋਹਨ ਸੀਯੋਂ ਢੀਂਗਰੇ ਅਤੇ ਸਰਾਬੇ ਬਈ


ਸੋਚ ਅਪਾਹਜ ਹੋਗੀ ਦੇਖ ਕੇ ਜਿਗਰਾ ਸਰਦਾ ਐ

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਪੈ ਗਿਆ ਐ ਪਰਛਾਵਾਂ ਮਿਤਰੋ ਰਾਹੁ ਕੇਤੁ ਦਾ 

ਹਰ ਕੋਈ ਇਥੇ ਚਮਚਾ ਯਾਨੀ ਮਿਤਰੋ ਜੇਤੂ ਦਾ 

ਪੈ ਗਿਆ ਐ ਪਰਛਾਵਾਂ ਮਿਤਰੋ ਰਾਹੁ ਕੇਤੁ ਦਾ 

ਹਰ ਕੋਈ ਇਥੇ ਚਮਚਾ ਯਾਨੀ ਮਿਤਰੋ ਜੇਤੂ ਦਾ 


ਨਾਲ ਗਰੀਬਾਂ ਦੇ ਕੋਈ ਮਾਨਾ ਵਿਰਲਾ ਖੜਦਾ ਐ

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਗੂਗਲ ਉੱਤੇ ਭਾਰੋ ਕਾਹਤੋਂ ਜਾਣੇ ਓ ਕਿੱਲੀ

ਸਾਰਾ ਧੁਆਂ ਮਿੱਤਰੋ ਪੰਜਾਬੋਂ ਆਉਂਦਾ ਨੀ ਦਿੱਲੀ 

ਗੂਗਲ ਉੱਤੇ ਭਾਰੋ ਕਾਹਤੋਂ ਜਾਣੇ ਓ ਕਿੱਲੀ

ਸਾਰਾ ਧੁਆਂ ਮਿੱਤਰੋ ਪੰਜਾਬੋਂ ਆਉਂਦਾ ਨੀ ਦਿੱਲੀ 


ਆ ਕੁੜੇ ਦੇ ਢੇਰ ਨਾਲ ਹੀ ਪਾਰਾ ਚੜ੍ਹਦਾ ਐ

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ


ਹਰ ਇਕ ਮੋੜ ਤੇ ਠੇਕਾ ਲਾਲ ਪਰੀ ਵਿੱਚ ਨੱਚਦੀ ਐ

ਜਦ ਗਾਇਕ ਗਾਉਂਦਾ ਗੀਤ ਦੱਸੋ ਫਿਰ ਕਿਉਂ ਸੱਪ ਲੜਦਾ ਐ

 

ਰਾਵਨ ਫ਼ੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ

ਜੱਦ ਜੱਟ ਵੱਟ ਨੂੰ ਅੱਗ ਲਾਉਂਦਾ

ਤਾਂ ਕਹਿੰਦੇ ਧੁਆਂ ਚੜ ਦਾ ਐ



ਧੁਆਂ - ਵੀਡੀਓ



close