ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਮਾਹੌਲ - ਗੁਰਨਾਮ ਭੁੱਲਰ Mahoul Lyrics by Gurnam Bhullar

ਮਾਹੌਲ - ਗੁਰਨਾਮ ਭੁੱਲਰ


ਮਾਹੌਲ - ਗੁਰਨਾਮ ਭੁੱਲਰ Mahoul Lyrics by Gurnam Bhullar

ਗਾਇਕ

ਗੁਰਨਾਮ ਭੁੱਲਰ

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤਕਾਰ

ਦਾਊਦ ਮਿਊਜ਼ਿਕ

ਲਿਖਾਰੀ

ਅਰਜਨ ਵਿਰਕ


ਮਾਹੌਲ ਲੈਰਿਕਸ

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਹੋ ਬੈਕਬੋਨੇ ਯਾਰ ਜਿਹੜੇ ਖਰੜੇ ਫ਼ਰੰਟ ਨੀ

ਗੱਲ ਮੂੰਹੋਂ ਨਿਕਲੀ ਹੁੰਦਾ ਕਰੰਟ ਨੀ

ਹੋ ਬੈਕਬੋਨੇ ਯਾਰ ਜਿਹੜੇ ਖਰੜੇ ਫ਼ਰੰਟ ਨੀ

ਗੱਲ ਮੂੰਹੋਂ ਨਿਕਲੀ ਹੁੰਦਾ ਕਰੰਟ ਨੀ

 

ਹੋ ਅਰਜਨ ਤੇਰਾ ਬਿਲਬੋਰਡ ਉੱਤੇ ਚਲਦਾ

ਮੱਲੋ ਮੱਲੀ ਜੱਟ ਜਾਂਦਾ ਕਾਲਜੇ ਨੂੰ ਮਲਦਾ

ਹੋ ਪੈਸੇ ਵਾਲੀ ਗੱਲ ਸਾਡੇ ਸਾਮਣੇ ਸਵੌਲ

ਅੜੀ ਉੱਤੇ ਆਏ ਨੂੰ ਤਾਂ ਹਨੇਰ ਵੀ ਮਖੌਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਠਲਿਆਂ ਵੀ ਕਿਥੇ ਓਹਦੀ ਕਾਲੀ ਥਾਰ ਠਲਦੀ

ਸੜਕਾਂ ਨੂੰ ਛੱਡ ਨੀ ਉਹ ਛਾਤੀਆਂ ਤੇ ਚਲਦੀ

ਠਲਿਆਂ ਵੀ ਕਿਥੇ ਓਹਦੀ ਕਾਲੀ ਥਾਰ ਠਲਦੀ

ਸੜਕਾਂ ਨੂੰ ਛੱਡ ਨੀ ਉਹ ਛਾਤੀਆਂ ਤੇ ਚਲਦੀ

 

ਪੈਗ ਚਾਟ ਹੁੰਦੀ ਤੇ ਚਾਲ ਬਿੱਲੋ ਕੋਈ ਨਾ

ਮੁਲਾਕਾਤ ਵੈਲੀਆਂ ਨਾਲ ਸਹਮਣੇ ਜੇ ਹੋਈ ਨਾ

ਕੂਚ ਦਿਆਂਗੇ ਟੌਟ ਬਿੱਲੋ ਗਬਰੂ ਦੇ ਕੌਲ

ਜਿਵੇਂ ਨੀ ਕੀਟਾਣੂਆਂ ਨੂੰ ਚੱਕਦਾ ਡੇਟੋਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਆਰਡੀਨੈਂਸ ਵੇਅਪੋਨਾ ਦੇ ਕਰਦੇ ਮੁਕਾਬਲੇ

ਕੇਹਦੀ ਮਜਾਲ ਓਹਦੀ ਚਾਕਣੀ ਵੀ ਟਾਲ ਜੇ

ਆਰਡੀਨੈਂਸ ਵੇਅਪੋਨਾ ਦੇ ਕਰਦੇ ਮੁਕਾਬਲੇ

ਕੇਹਦੀ ਮਜਾਲ ਓਹਦੀ ਚਾਕਣੀ ਵੀ ਟਾਲ ਜੇ

 

ਹੋ ਮੀਣਿਆਂ ਨੀ ਜਾਣਾ ਕਦ ਓਹਦੀ ਗੱਲ ਬਾਤ ਦਾ

ਰੀਜਨ ਹੁੰਦਾ ਨੀ ਉਹ ਵੈਰੀਆਂ ਦੇ ਰਾਟ ਦਾ

ਭਜਰਾਂ ਪੁਆਉਣ ਨੂੰ ਬਥੇਰੀ ਇੱਕੋ ਕਾਲ

ਐਂਟੀਆਂ ਦੀ ਹਿੰਡ ਓਹਦੇ ਲਈ ਤਾਂ ਫ਼ੁਟਬਾਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ

 

ਹੋ ਜੱਟ ਦਾ ਮਾਹੌਲ ਨੀ ਹੋ ਜੱਟ ਦਾ ਮਾਹੌਲ

ਮੀਟਿੰਗਾਂ ਗਬਰੂ ਵੇਟਿੰਗਾਂ ਕਾਲ

ਸਾਡੇ ਨਾਲ ਅੜੇਆਂ ਦੇ ਪੈਂਦੇ ਫੁੱਲ ਛਾਨਣੇ

ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ



ਮਾਹੌਲ ਵੀਡੀਓ



close