ਗਾਇਕ |
ਜੈਜ਼ੀ ਬੀ |
ਗਾਣੇ ਦੀ ਭਾਸ਼ਾ |
ਪੰਜਾਬੀ |
ਸੰਗੀਤਕਾਰ |
ਇਕਵਿੰਦਰ ਸਿੰਘ |
ਲਿਖਾਰੀ |
ਵੀਤ ਬਲਜੀਤ |
ਬੋਦੀ ਵਾਲੇ ਤਾਰੇ ਤੱਕ - ਲੈਰਿਕਸ |
ਇਟ੍ਸ ਇਕਵਿੰਦਰ ਸਿੰਘ ਪ੍ਰੋਡਕਸ਼ਨ ਪਾਉਣੀ ਧਮਕ ਮੈਂ ਦੇਣੀ ਨਹੀਓਂ ਧਮਕੀ ਗੱਲ ਬਹੁਤੇ ਚਿਰ ਰਹਿਣੀ ਨਹੀਓਂ ਲਮਕੀ ਪਾਉਣੀ ਧਮਕ ਮੈਂ ਦੇਣੀ ਨਹੀਓਂ ਧਮਕੀ ਗੱਲ ਬਹੁਤੇ ਚਿਰ ਰਹਿਣੀ ਨਹੀਓਂ ਲਮਕੀ ਹੋ ਗੱਲ ਬਹੁਤੇ ਚਿਰ ਰਹਿਣੀ ਨਹੀਓਂ ਲਮਕੀ ਨੀ ਜਿਹੜੇ ਸਾਲੇ ਤੀਰ ਮਾਰਦੇ ਹੋ ਬੋਦੀ ਵਾਲੇ ਤਾਰੇ ਤਕ ਫੈਰ ਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਬੋਦੀ ਵਾਲੇ ਤਾਰੇ ਤਕ ਫੈਰਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਹੱਥ ਪਾਉ ਜਿਹੜਾ ਵੱਗਦੇ ਤੂਫ਼ਾਨ ਨੂੰ ਘੱਟ ਗੋਲੀਆਂ ਦਾ ਨਹੀਓਂ ਓਹਦੀ ਜਾਨ ਨੂੰ ਹੋ ਹੱਥ ਪਾਉ ਜਿਹੜਾ ਵੱਗਦੇ ਤੂਫ਼ਾਨ ਨੂੰ ਘੱਟ ਗੋਲੀਆਂ ਦਾ ਨਹੀਓਂ ਓਹਦੀ ਜਾਨ ਨੂੰ ਹੋ ਟੋਲੇ ਗਿਦਰਾਂ ਦੇ ਫਿਰਦੇ ਆ ਸੋਹਣੀਏ ਫਿੱਕਰਾਂ ਚ ਪੈਰ ਮਾਰਦੇ ਹੋ ਬੋਦੀ ਵਾਲੇ ਤਾਰੇ ਤਕ ਫੈਰ ਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਬੋਦੀ ਵਾਲੇ ਤਾਰੇ ਤਕ ਫੈਰਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਬਿੱਲੋ ਗੈਂਗਸਟਰ ਦਾ ਬੌਸ ਤੇਰਾ ਯਾਰ ਨੀ ਮਹਿੰਗੇ ਟੈਂਕਾਂ ਨਾਲੋਂ ਰੱਖੇ ਹਥਿਆਰ ਨੀ ਹੋ ਬਿੱਲੋ ਗੈਂਗਸਟਰ ਦਾ ਬੌਸ ਤੇਰਾ ਯਾਰ ਨੀ ਮਹਿੰਗੇ ਟੈਂਕਾਂ ਨਾਲੋਂ ਰੱਖੇ ਹਥਿਆਰ ਨੀ ਹੋ ਗੋਲੀ ਹਿਕ ਤੇ ਮਾਰਦਾ ਆ ਸੂਰਮਾ ਨੀ ਪਿੱਠ ਤੇ ਗੱਦਾਰ ਮਾਰਦੇ ਹੋ ਬੋਦੀ ਵਾਲੇ ਤਾਰੇ ਤਕ ਫੈਰ ਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਬੋਦੀ ਵਾਲੇ ਤਾਰੇ ਤਕ ਫੈਰਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਕਾਉਂਕੇ ਕਲਾਂ ਵੱਲ ਟੇਢਾ ਜਿਨ੍ਹਾਂ ਤੱਕਿਆ ਜਾਉ ਪੱਲੀਆਂ ਦੇ ਵਿਚ ਮਸਾਂ ਚਕਿਆ ਕਾਉਂਕੇ ਕਲਾਂ ਵੱਲ ਟੇਢਾ ਜਿਨ੍ਹਾਂ ਤੱਕਿਆ ਜਾਉ ਪੱਲੀਆਂ ਦੇ ਵਿਚ ਮਸਾਂ ਚਕਿਆ ਹੋ ਅੱਲ੍ਹੜਾਂ ਨੂੰ ਮਾਰਦੀ ਆ ਦਹਿਸ਼ਤਾਂ ਤੇ ਵੈੱਲੀਆਂ ਨੂੰ ਵੈਰ ਮਾਰਦੇ ਹੋ ਬੋਦੀ ਵਾਲੇ ਤਾਰੇ ਤਕ ਫੈਰ ਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ ਹੋ ਬੋਦੀ ਵਾਲੇ ਤਾਰੇ ਤਕ ਫੈਰਜਾਂਦੇ ਆ ਨੀ ਬਿੱਲੋ ਤੇਰੇ ਯਾਰ ਦੇ |
ਬੋਦੀ ਵਾਲੇ ਤਾਰੇ ਤੱਕ - ਵੀਡੀਓ |