ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਰੋਲੈਕ੍ਸ - ਏ ਕੇ - Rolex Lyrics by A Kay

ਰੋਲੈਕ੍ਸ - ਏ ਕੇ


ਰੋਲੈਕ੍ਸ - ਏ ਕੇ - Rolex Lyrics by A Kay

ਗਾਇਕ

ਏ ਕੇ

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤਕਾਰ

ਦੀ ਕਿਡ

ਲਿਖਾਰੀ

ਇਲਮ


ਰੋਲੈਕ੍ਸ ਲੈਰਿਕਸ

ਆਏ ਯੋ 

ਦੀ ਕਿਡ


ਜੋ ਤੂੰ ਚੌਹਣੀ ਏ ਉਹ ਹੋਣਾ ਨਹੀਂ

ਰਾਹ ਤੇਰੇ ਜੱਟ ਨੇ ਖਲੋਣਾ ਨਹੀਂ


ਜੋ ਤੂੰ ਚੌਹਣੀ ਏ ਉਹ ਹੋਣਾ ਨਹੀਂ

ਰਾਹ ਤੇਰੇ ਜੱਟ ਨੇ ਖਲੋਣਾ ਨਹੀਂ

ਤੂੰ ਨਜ਼ਰਾਂ ਵਿਚ ਹੀ ਰੱਖ ਬੱਲੀਏ

ਮੈਂ ਹੱਥ ਤੇਰੇ ਕਦੇ ਆਉਣਾ ਨਹੀਂ


ਤੈਨੂੰ ਦਿੱਲ ਨਾਲ ਜੱਟ ਕਦੇ ਲਾਉਂਦਾ ਨਹੀਂ

ਤੂੰ ਦਿੱਲ ਚੋਂ ਕੱਢ ਦੇ ਵਹਿਮ ਕੁੜੇ


ਮੇਰੀ ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ

ਮੇਰੀ ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ


ਹੋ ਜੱਟ ਅੱਖਾਂ ਪੜ੍ਹਦਾ ਰਹਿ ਬਚਕੇ

ਕਈ ਪੜ੍ਹਨ ਤੇਰੇ ਜਹੀਆਂ ਪਾਈਆਂ ਨੇ

ਨੀ ਮੈਂ ਜਾਣੂ ਤੇਰੀ ਰੱਗ ਰੱਗ ਤੋਂ

ਤੂੰ ਸਕੀਮਾਂ ਜਿਹੜੀਆਂ ਲਾਈਆਂ ਨੇ

ਜੇ ਤੂੰ ਹਿਪਨੋਟੀਜ਼ਰ ਬੰਦੀ ਐ

ਜੱਟ ਨੂੰ ਨਾੜ ਡਿਟੈਕਟਰ ਕਹਿਣ ਕੁੜੇ


ਮੇਰੀ ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ

ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ


ਬੜੀਆਂ ਆਈਆਂ ਬੜੀਆਂ ਗਈਆਂ ਨੇ

ਅੱਜ ਕਲ ਦੀ ਲਿਮਿਟਿਡ ਯਾਰੀ ਐ 

ਤੇਰੀ ਉਮਰ ਤੋਂ ਵਧਕੇ ਨੀ ਕੁੜੀਏ

ਮੈਂ ਵੇਖੀ ਦੁਨੀਆਂ ਦਾਰੀ ਐ


ਜਾਕੇ ਕੱਚਿਆਂ ਨੂੰ ਤੂੰ ਪੱਟ ਲੈ ਨੀਂ

ਡੋਰਾਂ ਪੱਕਿਆਂ ਤੇ ਨਾ ਪੈਣ ਕੁੜੇ


ਮੇਰੀ ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ

ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ


ਕਲੈਵਰ ਤੂੰ ਤੇ ਜੱਟ ਫੇਰ ਦੁਗਣਾ ਨੀਂ

ਸਾਥ ਤੇਰਾ ਮੇਰਾ ਪੁਗਣਾ ਨੀਂ

ਕਲੈਵਰ ਤੂੰ ਤੇ ਜੱਟ ਫੇਰ ਦੁਗਣਾ ਨੀਂ

ਸਾਥ ਤੇਰਾ ਮੇਰਾ ਪੁਗਣਾ ਨੀਂ


ਏਥੇ ਮਹਿੰਗਾ ਇਕ ਇਕ ਮਿੰਟ ਜੱਟ ਦਾ 

ਤੇਰੇ ਟੀਮ ਪਾਸ ਲਈ ਵਿਕਣਾ ਨਹੀਂ


ਤੇਰੇ ਜਿਹੀਆਂ ਗੋਲ੍ਡ ਡਿੱਗਰਾਂ ਤੇ

ਨੀਤ ਲਈ ਬੈਠਾ ਬਣ ਕੁੜੇ


ਮੇਰੀ ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ

ਰੋਲੈਕ੍ਸ ਦੇ ਵਿਚ ਤੇਰੇ ਰੌਲਿਆਂ ਦੇ ਲਈ

ਹੇਗਾ ਨਹੀਓਂ ਟੈਮ ਕੁੜੇ



ਰੋਲੈਕ੍ਸ ਵੀਡੀਓ



close