ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਠੰਡ ਰੱਖ - ਹਿੰਮਤ ਸੰਧੂ - Thand Rakh Song Lyrics by Himmat Sandhu

ਠੰਡ ਰੱਖ - ਹਿੰਮਤ ਸੰਧੂ

ਠੰਡ ਰੱਖ - ਹਿੰਮਤ ਸੰਧੂ - Thand Rakh Song Lyrics by Himmat Sandhu

ਗਾਇਕ

ਹਿੰਮਤ ਸੰਧੂ

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤ

ਇਕਵਿੰਦਰ ਸਿੰਘ

ਲੇਖਕ

ਭਿੰਦਾ ਗਿੱਲ


ਠੰਡ ਰੱਖ ਲੈਰਿਕਸ

ਹੋ ਕਰਤਾ ਲਾਇਸੈਂਸ ਅੱਪਲਾਈ ਜੱਟ ਨੇ
ਨੀ ਕੋਊ ਸੁਣਨਾ ਨੀ ਤੇਰਾ ਰਿਪਲਾਈ ਜੱਟ ਨੇ
ਕਰਤਾ ਲਾਇਸੈਂਸ ਅੱਪਲਾਈ ਜੱਟ ਨੇ
ਨੀ ਕੋਊ ਸੁਣਨਾ ਨੀ ਤੇਰਾ ਰਿਪਲਾਈ ਜੱਟ ਨੇ


ਵੈਰੀਆਂ ਦੀ ਅੱਖ ਹੁਣ ਭੈੜਾ ਝਾਕਦੀ

ਮੈਂ ਕੇਹਰ ਕਰਨੇ ਆਂ ਸ਼ੂਟ ਗੋਰੀਏ


ਹੋ ਠੰਡ ਰੱਖ ਤੈਨੂੰ ਵੀ ਪੁਆਦੂੰ ਝਾਂਜਰਾਂ

ਨੀ ਅਜੇ ਅਸਲੇ ਤੇ ਫੂਕਣੇ ਆਂ ਨੋਟ ਗੋਰੀਏ


ਠੰਡ ਰੱਖ ਤੈਨੂੰ ਵੀ ਪੁਆਦੂੰ ਝਾਂਜਰਾਂ

ਨੀ ਅਜੇ ਅਸਲੇ ਤੇ ਫੂਕਣੇ ਆਂ ਨੋਟ ਗੋਰੀਏ

ਹੋ ਤੈਨੂੰ ਹਜ਼ਮ ਨੀ ਹੋਣੀ ਸਾਚੀ ਗੱਲ ਕੌੜੀ ਆ

ਨੀ ਪਿਸਟਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ

ਹੋ ਤੈਨੂੰ ਹਜ਼ਮ ਨੀ ਹੋਣੀ ਸਾਚੀ ਗੱਲ ਕੌੜੀ ਆ

ਨੀ ਪਿਸਟਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ


ਜਿਵੇਂ ਹੁੰਦਾ ਤੇਰੇ ਲੱਕ ਨਾਲ ਪਰਾਂਦਾ ਬੱਲੀਏ

ਹੁੰਦਾ ਤੇਰੇ ਲੱਕ ਨਾਲ ਪਰਾਂਦਾ ਬੱਲੀਏ


ਨੀ ਮੇਰੇ ਲੱਕ ਨਾਲ ਹੋਣੇ ਕਾਰਤੂਸ ਗੋਰੀਏ


ਹੋ ਠੰਡ ਰੱਖ ਤੈਨੂੰ ਵੀ ਪੁਆਦੂੰ ਝਾਂਜਰਾਂ

ਨੀ ਅਜੇ ਅਸਲੇ ਤੇ ਫੂਕਣੇ ਆਂ ਨੋਟ ਗੋਰੀਏ

ਠੰਡ ਰੱਖ ਤੈਨੂੰ ਵੀ ਪੁਆਦੂੰ ਝਾਂਜਰਾਂ

ਨੀ ਅਜੇ ਅਸਲੇ ਤੇ ਫੂਕਣੇ ਆਂ ਨੋਟ ਗੋਰੀਏ


ਹੋ ਬਿਨਾ ਅਸਲੇ ਤੋਂ ਹੈ ਨੀ ਕਿਤੇ ਖੈਰ ਜੱਟੀਏ

ਨੀ ਪੈਂਦੇ ਕਰਨੇ ਡਿਫੈਂਸ ਲਈ ਆ ਫੈਰ ਜੱਟੀਏ

ਹੋ ਬਿਨਾ ਅਸਲੇ ਤੋਂ ਹੈ ਨੀ ਕਿਤੇ ਖੈਰ ਜੱਟੀਏ

ਨੀ ਪੈਂਦੇ ਕਰਨੇ ਡਿਫੈਂਸ ਲਈ ਆ ਫੈਰ ਜੱਟੀਏ


ਹੋ ਜੱਟ ਨੇ ਵੀ ਮੈਗਜ਼ੀਨ ਫੁਲ ਰੱਖਣੀ

ਜੱਟ ਨੇ ਵੀ ਮੈਗਜ਼ੀਨ ਫੁਲ ਰੱਖਣੀ

ਨੀ ਜਿਵੇਂ ਰੱਖਦੀ ਤੂੰ ਨੈਣਾ ਚ ਬਾਰੂਦ ਗੋਰੀਏ


ਹੋ ਖੁਸ਼ੀ ਵਿਆਹ ਜਿੰਨੀ ਹੋਇ ਆ ਲਾਇਸੈਂਸ ਬਣੇ ਦੀ

ਇਕ ਪਾਸੇ ਨੀ ਬੰਦੂਕ ਦੂਜੇ ਤੂੰ ਪਵੇਂਗੀ

ਹੋ ਖੁਸ਼ੀ ਵਿਆਹ ਜਿੰਨੀ ਹੋਇ ਆ ਲਾਇਸੈਂਸ ਬਣੇ ਦੀ

ਇਕ ਪਾਸੇ ਨੀ ਬੰਦੂਕ ਦੂਜੇ ਤੂੰ ਪਵੇਂਗੀ


ਆ ਲੈ ਚਾਕ ਪੈਰੀਂ ਪਾ ਲੈ ਝਾਂਜਰਾਂ ਰਕਾਨੇ

ਆ ਲੈ ਚਾਕ ਪੈਰੀਂ ਪਾ ਲੈ ਝਾਂਜਰਾਂ ਰਕਾਨੇ

ਭਿੰਦਾ ਹੋਣ ਨਾਈਓਂ ਲਾਗਾ ਰੰਗਰੂਟ ਗੋਰੀਏ


ਹੋ ਠੰਡ ਰੱਖ ਤੈਨੂੰ ਵੀ ਪੁਆਦੂੰ ਝਾਂਜਰਾਂ

ਨੀ ਅਜੇ ਅਸਲੇ ਤੇ ਫੂਕਣੇ ਆਂ ਨੋਟ ਗੋਰੀਏ

ਠੰਡ ਰੱਖ ਤੈਨੂੰ ਵੀ ਪੁਆਦੂੰ ਝਾਂਜਰਾਂ

ਨੀ ਅਜੇ ਅਸਲੇ ਤੇ ਫੂਕਣੇ ਆਂ ਨੋਟ ਗੋਰੀਏ



ਠੰਡ ਰੱਖ ਵੀਡੀਓ



close