ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਵੋਲਕੈਨੋ - ਜੋਬਨ ਸੰਧੂ Volcano Lyrics By Joban Sandhu

ਵੋਲਕੈਨੋ - ਜੋਬਨ ਸੰਧੂ


ਗਾਇਕ

ਜੋਬਨ ਸੰਧੂ

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤਕਾਰ

ਰਵੀ RBS 

ਲਿਖਾਰੀ

ਜੱਸੀ ਕਿਰਾਰਕੋਟ


ਵੋਲਕੈਨੋ - ਲੈਰਿਕਸ

ਯੇਹ ਜੋਬਨ ਸੰਧੂ !

ਯੂ ਅਲਰੈਡੀ ਨੋ RBS 


ਹੋ ਤੈ ਲਾਕੇ ਛਡਦਿਆਂ ਜਿਹੜੇ ਨਾਲ ਖਹਿ ਜੇ 

ਪਹਿਲੀ ਤੱਕਣੀ ਚ ਮੁੰਡਾ ਕਾਲਜੇ ਚ ਲੈਅ ਜੇ 


ਹਾਂ ਲਾਉਡ ਮੁਸਿਕ!


ਹੋ ਤੈ ਲਾਕੇ ਛਡਦਿਆਂ ਜਿਹੜੇ ਨਾਲ ਖਹਿ ਜੇ 

ਪਹਿਲੀ ਤੱਕਣੀ ਚ ਮੁੰਡਾ ਕਾਲਜੇ ਚ ਲੈਅ ਜੇ 

ਮੂਹਰੇ ਖੜ੍ਹਾ ਜੱਟ ਤੇਰਾ ਪਾਉਂਦਾ ਬੋਲੀਆਂ 

ਤੇ ਪਿੱਛੇ ਪਿੱਛੇ ਗਾਉਂਦਾ ਐ ਡਰੇਕ ਬੱਲੀਏ


ਓਹ ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਹਾਂ ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 


ਹੋ ਛੜਕਾਂ ਨੂੰ ਛਿੱਲ ਦੇ ਆ ਟੈਰ ਯੋਕੋਹਾਮਾ ਦੇ

ਓਦਾਂ ਹੋਏ ਚਰਚੇ ਆ ਜਿਦਾਂ ਸੀ ਓਸਾਮਾ ਦੇ


ਹੋ ਛੜਕਾਂ ਨੂੰ ਛਿੱਲ ਦੇ ਆ ਟੈਰ ਯੋਕੋਹਾਮਾ ਦੇ

ਓਦਾਂ ਹੋਏ ਚਰਚੇ ਆ ਜਿਦਾਂ ਸੀ ਓਸਾਮਾ ਦੇ

ਦੀਨੇ ਦੀਨੇ ਗਬਰੂ ਕੰਨੂਨ ਤੋਰਦਾ 

ਤੇ ਰਾਤੀਂ ਕਰੇ ਹੱਡੀਆਂ ਬਰੇਕ ਬੱਲੀਏ


ਓਹ ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਓਹ  ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ


ਹੋ ਖੰਨੇ ਆਲੇ ਬਾਜਵੇ ਨਾਲ ਪੱਕੀ ਯਾਰੀ ਜੱਸੀ ਦੀ

3 15 ਚ ਗੋਲੀ ਪੈਂਦੀ ਇਕ ਅੱਸੀ ਦੀ


ਹੋ ਖੰਨੇ ਆਲੇ ਬਾਜਵੇ ਨਾਲ ਪੱਕੀ ਯਾਰੀ ਜੱਸੀ ਦੀ

3 15 ਚ ਗੋਲੀ ਪੈਂਦੀ ਇਕ ਅੱਸੀ ਦੀ

ਕਿਰਾਰਕੋਟ ਵਾਲੇ ਨੂੰ ਸਰੂਰ ਯਾਰਾਂ ਦਾ

ਅੱਲ੍ਹੜਾਂ ਨਾਲ ਕੱਟਦਾ ਨੀ ਕਾਕੇ ਬੱਲੀਏ 


ਓਹ ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਓਹ  ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ


ਜੀ ਵੇਗਣਾਂ ਦੇ ਨਿਕਲੇ ਸਿਲੈਂਸਰਾਂ ਚੋਣ ਅੱਗ ਨੀ

ਟੈਂਕਾਂ ਜਿਹੇ ਯਾਰ ਸਾਰੇ ਦਿਲ ਤੋਂ ਨਾ 


ਜੀ ਵੇਗਣਾਂ ਦੇ ਨਿਕਲੇ ਸਿਲੈਂਸਰਾਂ ਚੋਣ ਅੱਗ ਨੀ

ਟੈਂਕਾਂ ਜਿਹੇ ਯਾਰ ਸਾਰੇ ਦਿਲ ਤੋਂ ਨਾ ਠੱਗ ਨੀ

ਤਿਤਾਨੀਕ ਚਲਾ ਦੁ ਮੁੰਡਾ ਨਾਮ ਤੇਰੇ ਤੇ 

ਕੈਲਗਰੀ ਲੇਲੀ ਹੁਣ ਲੇਕ ਬੱਲੀਏ 


ਓਹ ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਨੇਰਦੀ ਨਾ ਲੰਗ ਵਾਲਕੈਨੋ ਵਰਗੇ 

ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ 

ਓਹ  ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ



ਵੋਲਕੈਨੋ - ਵੀਡੀਓ



close