ਗਾਇਕ |
ਸ਼ੈਰੀ ਮਾਨ |
ਗਾਣੇ ਦੀ ਭਾਸ਼ਾ |
ਪੰਜਾਬੀ |
ਸੰਗੀਤਕਾਰ |
ਸੰਨੀ ਵਿਕ |
ਲਿਖਾਰੀ |
ਦਿਲਵਾਲਾ |
ਦਿਲਵਾਲੇ - ਲੈਰਿਕਸ |
ਚੱਕ ਕੇ ਤੁਰਦੇ ਹੋ ਲਾਂਗੇ ਦੋ ਬੈਗ ਨੇ ਫੱਕਰਾਂ ਦੇ ਰਹੀ ਜ਼ਿੰਦਗੀ ਤੇਰੇ ਨਾਲ ਵਾਅਦਾ ਐ ਇਹਨੂੰ ਕੀਤੇ ਨਾ ਕੀਤੇ ਤਾਂ ਟੈਕਰਾਂਗੇ ਆਸ਼ਿਕ਼ ਨੇ ਆਸ਼ਿਕੀ ਕਰ ਲਈ ਏ ਪਿਆਰ ਹੋਰ ਹੂਣ ਨਹੀਂ ਕਰਨਾ ਤੇਰੇ ਉੱਤੇ ਮਰ ਕੇ ਸਿੱਖ ਲਿਆ ਏ ਮਰਕੇ ਵੀ ਕਿਸੇ ਨਹੀਂ ਮਰਨਾ ਜ਼ਿੰਦਗੀ ਸਾਫ ਜਿਹੀ ਜਿਉਣੇ ਆਂ ਨਾ ਚਾਲ ਤੇ ਨਾ ਕੋਈ ਲਾਰਾ ਏ ਦਿਲ ਸਾਰਿਆਂ ਕੋਲ ਹੀ ਹੁੰਦਾ ਏ ਕੋਈ ਕੋਈ ਹੁੰਦਾ ਦਿਲਵਾਲਾ ਏ ਸਾਡੇ ਵੱਸ ਦੇ ਵਿਚ ਹੀ ਹੈ ਨਹੀਂ ਤੈਨੂੰ ਬੋਲ ਸੁਣਾਵਾਂ ਕੌੜੇ ਫਿਤਰਤ ਗਰੀਬ ਦੀ ਹੁੰਦੀ ਰੱਬ ਅਗੇ ਹੱਥ ਮੈਂ ਜੋੜੇ ਕਦੇ ਦੇਖ ਲਈਂ ਨੇੜੇ ਆ ਕੇ ਕਦੇ ਦੇਖ ਲਈਂ ਨੇੜੇ ਆ ਕੇ ਘੱਟ ਖੁਸ਼ੀਆਂ ਹੋਣੀਆਂ ਐਥੇ ਘੱਟ ਖੁਸ਼ੀਆਂ ਹੋਣੀਆਂ ਐਥੇ ਤੇ ਵੱਧ ਗੰਮ ਪਾਲੇ ਹੁੰਦੇ ਆ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਸਾਡੀ ਨੌਲਿਜ ਦੇ ਵਿਚ ਹੈ ਨਈਂ ਦਗੇ ਧੋਖੇ ਤੇ ਬੇਵਫਾਈਆਂ ਸਾਡੇ ਵਿਚ ਸੁਬਾਹ ਜੋ ਗੱਲਾਂ ਤੇਰੀ ਨੇਚਰ ਵਿਚ ਨਾ ਆਈਆਂ ਦਿਲ ਸੋਨੇ ਦਾ ਮੁਟਿਆਰੇ ਦਿਲਵਾਲਾ ਸਿੱਧਾ ਜੇਹਾ ਨਾਰੇ ਗੱਲ ਸਿੱਧੂ ਮੂੰਹ ਤੇ ਮਾਰੇ ਗੱਲ ਸਿੱਧੂ ਮੂੰਹ ਤੇ ਮਾਰੇ ਨਾ ਸਾਥੋਂ ਇਸ਼ਾਰੇ ਹੁੰਦੇ ਆ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਦੁਨੀਆਂ ਸਾਰੀ ਹੀ ਰੋ ਪੈਣੀ ਤੇਰੀ ਅੱਖ ਚੋਂ ਨਾ ਵਗਣਾ ਪਾਣੀ ਰੱਬ ਰੋ ਪਊ ਮੀਂਹ ਬਹਾਨੇ ਮੇਰੀ ਸੁਨ ਕੇ ਇਸ਼ਕ ਕਹਾਣੀ ਇਹ ਪਿਆਰ ਇਸ਼ਕ ਦੀਆਂ ਗੱਲਾਂ ਬਸ ਗੱਲਾਂ ਹੀ ਸੀ ਗੱਲਾਂ ਹੁਣ ਸਾਰੀ ਜਿੰਦਗੀ ਕੱਲਾ ਹੁਣ ਸਾਰੀ ਜਿੰਦਗੀ ਕੱਲਾ ਨਾ ਪਿਆਰ ਦੁਬਾਰਾ ਹੁੰਦੇ ਆ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ ਤੋੜਿਆ ਜਾਣਾ ਨਾ ਅਸੀਂ ਦਿਲਵਾਲੇ ਹੁਣੇ ਆਂ ਕਿਤਨਾ ਖੂਬਸੂਰਤ ਥਾ ਤੇਰਾ ਚੇਹਰਾ ਔਰ ਯੇਹ ਰਿਸ਼ਤਾ ਇੰਨ੍ਹੇ ਢਲਣੇ ਕਿ ਕਯਾ ਜ਼ਰੂਰਤ ਥੀ ਸਬ ਠੀਕ ਹੀ ਤੋਂ ਚਾਲ ਰਿਹਾ ਤਰ੍ਹਾਂ ਹਮ ਦੋਨੋ ਮੇ ਤੁੱਝੇ ਬਦਲਣੇ ਕਿ ਕਯਾ ਜ਼ਰੂਰਤ ਥੀ ਤੇਰਾ ਦਿਲ ਤੇਰੇ ਵਾਂਗ ਰਕਾਨੇ ..... |
ਦਿਲਵਾਲੇ - ਵੀਡੀਓ |