ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਮੀ ਐਂਡ ਮਾਈ ਗਰ੍ਲਫ੍ਰੈੰਡ - ਸਿੱਧੂ ਮੂਸੇ ਵਾਲਾ - Me And My Girlfriend Song Lyrics by Sidhu Moose Wala

ਮੀ ਐਂਡ ਮਾਈ ਗਰ੍ਲਫ੍ਰੈੰਡ - ਸਿੱਧੂ ਮੂਸੇ ਵਾਲਾ 
ਮੀ ਐਂਡ ਮਾਈ ਗਰ੍ਲਫ੍ਰੈੰਡ - ਸਿੱਧੂ ਮੂਸੇ ਵਾਲਾ - Me And My Girlfriend Song Lyrics by Sidhu Moose Wala

ਗਾਇਕ

ਸਿੱਧੂ ਮੂਸੇ ਵਾਲਾ

ਗਾਣੇ ਦੀ ਭਾਸ਼ਾ

ਪੰਜਾਬੀ

ਸੰਗੀਤਕਾਰ

ਦਾ ਕਿਡ 

ਲਿਖਾਰੀ

ਸਿੱਧੂ ਮੂਸੇ ਵਾਲਾ


ਮੀ ਐਂਡ ਮਾਈ ਗਰ੍ਲਫ੍ਰੈੰਡ - ਲੈਰਿਕਸ

ਸਿੱਧੂ ਮੂਸੇ ਵਾਲਾ !

ਆਏ ਯੋ ਦਾ ਕਿਡ 


ਓਹ ਜੱਟ ਦੀ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੀ ਮਾਸ਼ੂਕ ਬੀਬਾ ਰਸ਼ੀਆ ਤੋਂ

ਸੁਣਦੀ ਨੀ ਬੋਲਦੀ ਏ ਬਸ ਇਹ ਹਿੱਕਾਂ ਖੋਲ੍ਹਦੀ ਏ 


ਸੁਣਦੀ ਨੀ ਬੋਲਦੀ ਏ ਬਸ ਇਹ ਹਿੱਕਾਂ ਖੋਲ੍ਹਦੀ ਏ 

ਸਾਂਭ ਨਹੀਓਂ ਹੁੰਦੀ ਹੱਥਾਂ ਕੱਚੀਆਂ ਤੋਂ

ਜੱਟ ਦੀ ਮਾਸ਼ੂਕ ਬੀਬਾ


ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ


ਓਹ ਲਿਸਟ ਟੁ ਕਿਲ ਦੀ ਏ ਮੰਗ ਕਰੇ

ਨਰਕਾਂ ਨੂੰ ਤੋਰੇ ਜਿਹੜਾ ਤੰਗ ਕਰੇ

ਕੇਮੋ ਜੈਕਟਾਂ ਦੇ ਵਿਚ ਸਾਂਭ ਰੱਖੀ ਦੀ 

ਹੋ ਵਾਦੁ ਦਾ ਦਿਖਾਵਾ ਬੰਦਾ ਨੰਗ ਕਰੇ ਨੀ


ਅਨਖਾਂ ਦੀ ਡੋਸ , ਦੂਰ ਨਛੇਯਾ ਤੋਂ 

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ


ਹੋ ਇਹਤੋਂ ਨਾ ਕੋਈ ਭੁੱਲ ਅਣਜਾਣੇ ਹੁੰਦੀ ਐ 

ਹੋ ਕਦੇ ਕਦੇ ਪੇਕੇ ਇਹਦੇ , ਠਾਣੇ ਹੁੰਦੀ ਐ

ਹੋ ਜਾਗਦੇ ਦੇ ਰਹਿੰਦੀ ਹੱਥਾਂ ਨਾਲ ਖੇਡਦੀ 

ਜੇ ਸੌਂ ਜਾਵੇ ਜੱਟ ਤਾਂ ਸਿਰਹਾਣੇ ਹੁੰਦੀ ਐ 


ਹੋ ਮਰਦ ਦਾ ਗਹਿਣਾ ਦੂਰ ਬੱਚਿਆਂ ਤੋਂ

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ


ਓਹ ਦੀਨੋ ਦਿਨ ਜੱਟ ਦੀ ਤਰੱਕੀ ਦੇਖ ਕੇ 

ਹੋ ਵੱਡਾ ਸ਼ਾਰਿਕਾ ਜਾਂਦਾ ਥੋੜ੍ਹਾ ਬੱਲੀਏ

ਕਹਿੰਦੀ ਜੱਟਾ ਕੁੱਤੇ ਬਿੱਲੇ ਪੈਣੇ ਮਾਰਨੇ 

ਮੈਂ ਤਾਹੀਂ ਰੱਖਾਂ ਮੈਗਜ਼ੀਨ ਵਾਲਾ ਜੋੜਾ ਬੱਲੀਏ


ਓਹ ਬਚਦੇ ਨੀ ਨਾਲੋਂ ਭਾਵੇ ਮੱਸਿਆ ਤੋਂ

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ


ਓਹ ਪਾਉਂਦੀ ਪਿੱਤਲ ਦੇ ਗਹਿਣੇ , ਕੁੜਤੀ ਆ ਰੋਹਬ ਦੀ

ਅਣਖਾਂ ਦੀ ਪੱਟੀ ਅਣਖੀ ਤੇ ਸੋਹਬਦੀ 

ਹੋ ਮੂਸੇ ਵਾਲੇ ਜੱਟ ਦੀ ਪਸੰਦ ਵੱਜ ਦੀ

ਤੇ ਤੀਰ ਰਾਣੀ ਕਲਾਸ਼ਨੀਕੋਵ ਦੀ 


ਜਾਣਦੇ ਨੇ ਲੋਗ ਬਿਨਾ ਦੱਸਿਆਂ ਤੋਂ

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ

ਓਹ ਜੱਟ ਦੋ ਮਾਸ਼ੂਕ ਬੀਬਾ ਰਸ਼ੀਆ ਤੋਂ

ਜੱਟ ਦੀ ਮਾਸ਼ੂਕ ਬੀਬਾ



ਮੀ ਐਂਡ ਮਾਈ ਗਰ੍ਲਫ੍ਰੈੰਡ - ਵੀਡੀਓ



close