ਗਾਇਕ |
ਜੈਜ਼ੀ ਬੀ |
ਗਾਣੇ ਦੀ ਭਾਸ਼ਾ |
ਪੰਜਾਬੀ |
ਸੰਗੀਤਕਾਰ |
ਕੁਲਜੀਤ ਸਿੰਘ |
ਲਿਖਾਰੀ |
ਰਾਣਾ ਰਣਬੀਰ |
ਆਜਾ ਬਾਪੂ - ਲੈਰਿਕਸ |
ਝੂਟੇ ਮਾਟੇ ਦੇਕੇ ਜਿਸਨੇ ਲੋਰੀ ਦੇਕੇ ਪਾਇਆ ਮੋਢਿਆਂ ਤੇ ਚਾਕ ਕੇ ਜਿਸਨੇ ਸੋਹਣਾ ਜੱਗ ਦਿਖਾਇਆ ਝੂਟੇ ਮਾਟੇ ਦੇਕੇ ਜਿਸਨੇ ਲੋਰੀ ਦੇਕੇ ਪਾਇਆ ਮੋਢਿਆਂ ਤੇ ਚਾਕ ਕੇ ਜਿਸਨੇ ਸੋਹਣਾ ਜੱਗ ਦਿਖਾਇਆ ਓਸ ਪੀਓ ਦੇ ਮੋਹ ਦੀਆਂ ਬਾਤਾਂ ਹੇਕਾਂ ਲਾ ਲਾ ਗਾਵਾਂ ਆਜਾ ਬਾਪੂ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਆਜਾ ਆਜਾ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਅੱਧੀ ਰੋਟੀ ਖਾਕੇ ਬਾਪੂ ਪਾਠ ਪਿਆਰ ਤੇ ਵਫ਼ਾਦਾਰੀ ਦਾ ਗੁੱਸੇ ਵਿਚ ਸਮਝਾਉਂਦਾ ਗੁੱਸੇ ਵਿਚ ਸਮਝਾਉਂਦਾ ਸਾਦ ਦੇ ਡੇਰੇ ਮੈਂ ਨੀ ਜਾਣਾ ਸਾਦ ਦੇ ਡੇਰੇ ਮੈਂ ਨੀ ਜਾਣਾ ਤੈਨੂੰ ਸ਼ੀਸ਼ ਝੁਕਾਵਾਂ ਆਜਾ ਬਾਪੂ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਆਜਾ ਆਜਾ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਤੇਰੇ ਹੌਂਸਲੇ ਸਦਕਾ ਬਾਪੂ ਮੜਕ ਤੇ ਅਣਖਾਂ ਰੱਖੀਆਂ ਮੜਕ ਤੇ ਅਣਖਾਂ ਰੱਖੀਆਂ ਵੈਰੀ ਮਿੱਤਰ ਦਗਾ ਦੇਣੇ ਦੀਆ ਸੱਚੀਆਂ ਬਾਤਾਂ ਦੱਸੀਆਂ ਸੱਚੀਆਂ ਬਾਤਾਂ ਦੱਸੀਆਂ ਭਾਣਾ ਮੰਨਣਾ ਸ਼ੁਕਰ ਮਨਾਉਣਾ ਭਾਣਾ ਮੰਨਣਾ ਸ਼ੁਕਰ ਮਨਾਉਣਾ ਧੁੱਪ ਚ ਕਰ ਦੀਆਂ ਛਾਂਵਾਂ ਆਜਾ ਬਾਪੂ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਆਜਾ ਆਜਾ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਬਾਹਰੋਂ ਲੋਹਾ ਅੰਦਰੋਂ ਲੋਗੜ ਕੌੜਾ ਪਰ ਗੁਣਕਾਰੀ ਕੌੜਾ ਪਰ ਗੁਣਕਾਰੀ ਬਾਪੂ ਘਰ ਦੀ ਛੱਤ ਤੇ ਲੋਕੋ ਬਾਪੂ ਸਿਰ ਸਰਦਾਰੀ ਬਾਪੂ ਸਿਰ ਸਰਦਾਰੀ ਬਾਪੂ ਦੇ ਖੰਬਾਂ ਲਾ ਕੇ ਉੱਡਦੇ ਬਾਪੂ ਦੇ ਖੰਬਾਂ ਲਾ ਕੇ ਉੱਡਦੇ ਧੀਆਂ ਪੁੱਤਰ ਮਾਵਾਂ ਆਜਾ ਬਾਪੂ , ਆਜਾ ਬਾਪੂ ਘੁੱਟ ਕੇ ਜੱਫੀ ਪਾਵਾਂ ਆਜਾ ਬਾਬਾ , ਆਜਾ ਬਾਬਾ ਘੁੱਟ ਕੇ ਜੱਫੀ ਪਾਵਾਂ ਮੈਂ ਤੇਰਾ ਜਸਵਿੰਦਰ ਬੋਲਦਾ |
ਆਜਾ ਬਾਪੂ - ਵੀਡੀਓ |