ਨਵੇਂ ਪੰਜਾਬੀ ਗਾਣਿਆਂ ਦੇ ਬੋਲ English ਅਤੇ ਪੰਜਾਬੀ ਵਿਚ ਉਪਲਬਦ ਹਨ.

ਹੁਕਮ ਲੈਰੀਕਸ - ਕਰਨ ਔਜਲਾ

ਹੁਕਮ  ਕਰਨ ਔਜਲਾ

Hukam Song Lyrics by Karan Aujla

ਗਾਇਕ

ਕਰਨ ਔਜਲਾ

ਗਾਣੇ ਦੀ ਭਾਸ਼ਾ 

ਪੰਜਾਬੀ

ਸੰਗੀਤ

ਯੇਹ ਪਰੂਫ

ਲੇਖਕ

ਕਰਨ ਔਜਲਾ ਅਤੇ ਗਿਆਨਿਮਾਣੇ 


ਹੁਕਮ ਲੈਰੀਕਸ

ਹਾ  ਹਾ ਹਾ

ਆ ਗਿਆ ਬਾਬੇ 

ਕਰਨ ਔਜਲਾ 

ਗਿਆਨਿਮਾਣੇ 

ਯੇਹ ਪਰੂਫ 


ਮੇਰੇ ਹੁਕਮ ਤੋਂ ਹੁਕਮ ਦੇ ਜ਼ਕੇ ਹਿਲਦੇ

ਤੁਰਾਂ ਤਾਂ ਧਰਤੀ ਪੱਤੇ ਹਿਲਦੇ

ਹੱਥ ਗਲਾਸੀ ਲੁਕ ਕਲਾਸੀ

ਚੁੱਲ੍ਹੇ ਧਰਿਆ ਚਿੜਾ ਕੁੜੇ 


ਓ ਬੰਬੇ ਤਕ ਹਿਲਾ ਦਾਂ ਗੇ 

ਤੂੰ ਹਥ ਤਾਂ ਪੈਣ ਦੇ ਕਹਿਰਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓ ਮੇਰੀ ਘੜੀ ਨਾ ਦੇਵੇ ਇਜਾਜ਼ਤ ਨੀ 

ਕੇ ਤੇਰੇ ਪਿੱਛੇ ਫਿਰਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓ ਜਿਹੜਿਆਂ ਨੂੰ ਟਕਾਂ ਦਾ ਸਵਾਦ ਪੈ ਗਿਆ 

ਓਹਨਾ ਨੂੰ ਤੂੰ ਮਲਮ ਦਵਾਈ ਪੁੱਛਦੀ 

ਕਦੇ ਕਾਹਤੋਂ ਕਰਦੇ ਲੜਾਈ ਪੁੱਛਦੀ

ਕਦੇ ਸਾਡੀ ਕੀਨੀ ਐ ਚੜਾਈ ਪੁੱਛਦੀ


ਓਏ ਉੱਠਦਾ ਬਰੋਲਾ ਟੱਪਾ ਡਿੰਗ ਗੋਰੀਏ

ਫਿਰਦੇ ਅੜਾਉਂਦੇ ਬਾਹਲੇ ਸਿੰਗ ਗੋਰੀਏ

ਕਿਹੜੀਆਂ ਗੱਲਾਂ ਤੋਂ ਘਬਰਾਈ ਫਿਰਦੀ

ਨੀ ਕੰਮ ਘੋੜੇ ਮੂਹਰੇ ਕਰੇ ਨਾ ਸਿਰਿੰਜ ਗੋਰੀਏ


ਓ ਜਿਹੜੇ ਬਣਦੇ ਸਾਨ ਸਾਲੇ 

ਮੇਂ ਓਹਨਾ ਨਾਲ ਹੀ ਭੀੜਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓ ਬੰਬੇ ਤਕ ਹਿਲਾ ਦਾਂ ਗੇ 

ਤੁ ਹਥ ਤਾਂ ਪੈਣ ਦੇ ਕਹਿਰਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਇਮੇਜ਼ ਬਣਾ ਕੇ ਰੱਖੀ ਚੰਗੀ ਹੋਈ ਆ 

ਭੂਤਰੀ ਮੰਡੀਰ ਥਲੋਂ ਲੰਘੀ ਹੋਈ ਆ 

ਵੈਰੀਆਂ ਦੀ ਆਕੜ ਔਕਾਤ ਗੋਰੀਏ 

ਨੀ ਦੇਖ ਮਿੱਤਰਾਂ ਨੇ ਨੇਫੇ ਨਾਲ ਟੰਗੀ ਹੋਈ ਆ


ਓ ਕਦੇ ਚੰਗੇ ਕਦੇ ਮਾੜੇ ਨੇ ਹਾਲਾਤ ਗੋਰੀਏ

ਐਦਾਂ ਪਵਾਂ ਜਿਵੇਂ ਪੈਂਦੀ ਬਾਤ ਗੋਰੀਏ

ਓ ਐਦਾਂ ਚੜਾਂ ਜਿਵੇਂ ਚੜ੍ਹਦਾ ਐ ਸੂਰਜ ਰਕਾਨੇ 

ਐਦਾਂ ਡਿੱਗਾਂ ਜਿਵੇਂ ਡਿੱਗੇ ਬਰਸਾਤ ਗੋਰੀਏ


ਓ ਡਿਗਿਆ ਹੀ ਆਂ ਗਿਰਿਆ ਨੀ 

ਕੇ ਜਣੀ ਖਣੀ ਤੇ ਗਿਰਾਂ ਕੁੜੇ 

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓ ਬੰਬੇ ਤਕ ਹਿਲਾ ਦਾਂ ਗੇ 

ਤੁ ਹਥ ਤਾਂ ਪੈਣ ਦੇ ਕਹਿਰਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓ ਸਾਈਡ ਉਤੇ ਚਲੇ ਮੇਰਾ ਮੋਟਾ ਚਲਦਾ 

ਦੇਖ ਲੈ ਨੀ ਸਿੱਕਾ ਅੱਜ ਖੋਟਾ ਚਲਦਾ 

ਓ ਐਵੇਂ ਕੋਈ ਚੱਲ ਕੇ ਦਿਖਾਵੇ ਗੋਰੀਏ 

ਜਿਵੇਂ ਕਰਤਾਰ ਸੀਓਂ ਦਾ ਪੋਤਾ ਚਲਦਾ 


ਜਿਹੜੇ ਹਿਸਾਬ ਨਾਲ ਤੇਰਾ ਕਰੇ ਔਜਲਾ 

ਪਤਾ ਲੱਗਦਾ ਕੇ ਕਾਰਵਾਈ ਹੋਈ ਆ

ਪਿਛਾਓਂ ਤਾਂ ਮਾਲਵਾ ਬੈਲਟ ਗੋਰੀਏ 

ਪਰ ਲੱਕ ਉਤੇ ਐਲਵੀ ਦੀ ਲਾਈ ਹੋਈ ਆ 


ਓ ਤੋੜਣ ਨੂੰ ਕਈ ਫਿਰਦੇ ਨੇ 

ਪਰ ਸੌਖਾ ਕਿੱਥੇ ਤਿਰਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓ ਬੰਬੇ ਤਕ ਹਿਲਾ ਦਾਂ ਗੇ 

ਤੁ ਹਥ ਤਾਂ ਪੈਣ ਦੇ ਕਹਿਰਾਂ ਕੁੜੇ

ਨੀ ਸੁਨ ਤੂੰ ਜੇ ਇਸ਼ਕ਼ ਆਂ ਨੀਰਾ ਕੁੜੇ

ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ



ਹੁਕਮ ਵੀਡੀਓ



close